Unable to connect to the remote server Punjabi News, India Breaking News, in Punjabi by Punjabi Online Newspaper
Kabaddi
ਪਟਿਆਲਾ ''ਚ ਦੇਰ ਰਾਤ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਪੁਲਸ ਵਾਲਿਆਂ ''ਚ ਕਾਰਵਾਈ ਨੂੰ ਲੈ ਕੇ ਝੜਪ ਹੋ ਗਈ ਜਿਸ ਵਿਚ ਗੁੱਸੇ ''ਚ ਆਏ ਲੋਕਾਂ ਨੇ ਇਕ ਪੀ.ਸੀ.ਆਰ. ਮੁਲਾਜ਼ਮ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਅਤੇ ਕੁੱਝ ਦੇਰ ਰਸਤਾ ਬੰਦ ਕਰਕੇ ਪੁਲਸ...
ਨਸ਼ੇ ਦੇ ਮਾਮਲੇ ''ਚ ਫਸਦੇ ਜਾ ਰਹੇ ਕੈਬਿਨਟ ਮੰਤਰੀ ਬਿਕਰਮ ਮਜੀਠੀਆ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਤੋਂ...
ਆਸਟ੍ਰੇਲੀਆ ਦੇ ਬੱਲੇਬਾਜ਼ ਫਿਲਿਪ ਹਿਊਜਸ ਦੇ ਸ਼ੈਫੀਲਡ ਸ਼ੀਲਡ ਮੈਚ ''ਚ ਦੱਖਣੀ ਆਸਟ੍ਰੇਲੀਆ ਵਲੋਂ ਬੱਲੇਬਾਜ਼ੀ ਕਰਦੇ ਸਮੇਂ ਇਕ ਬਾਊਂਸਰ ਸਿਰ ''ਤੇ ਲੱਗ ਗਿਆ, ਜਿਸ ਕਾਰਨ ਉਹ ਉਸ ਦੀ ਹਾਲਤ...
ਵੈਸੇ ਤਾਂ ਪੰਜਾਬ ਪੁਲਸ ਦਾ ਇੰਨਾਂ ਰੌਅਬ ਹੈ ਕਿ ਉਨ੍ਹਾਂ ਸਾਹਮਣੇ ਆਉਂਦੇ ਹੀ ਲੋਕਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਪਰ ਇਸ ਜਨਾਬ ਦੀ ਹਿੰਮਤ ਤਾਂ ਦੇਖੋ ਕਿ ਇਸ ਨੇ ਬਿਨਾਂ ਕਿਸੇ ਗੱਲ ਦੇ ਸਾਰੀ ਰਾਤ ਪੰਜਾਬ ਪੁਲਸ ਨੂੰ ਗਧੀ-ਗੇੜ ''ਚ ਪਾਈ ਰੱਖਿਆ ਤੇ ਸਵੇਰੇ ਆਖ ਦਿੱਤਾ ਕਿ ਉਸ ਨੇ...
ਸਿਆਣੇ ਸੱਚ ਆਖਦੇ ਹਨ ਕਿ ਪੁੱਤਰ ਮਿੱਠੜੇ ਮੇਵੇ ਹੁੰਦੇ ਹਨ ਪਰ ਜਦੋਂ ਪੁੱਤਰ ਜਿਊਂਦੇ-ਜੀ ਆਪਣੀ ਕਿਰਿਆ ਦੀਆਂ ਤਿਆਰੀਆਂ ਵਿਚ ਲੱਗ ਜਾਵੇ ਤਾਂ ਉਸ ਬੁੱਢੀ ਮਾਂ ਦਾ ਕੀ ਹਾਲ ਹੋਵੇਗਾ, ਜਿਸ ਨੇ ਉਸ ਨੂੰ ਪਾਲ-ਪੋਸ ਕੇ ਇੰਨਾਂ ਵੱਡਾ ਕੀਤਾ। ਫਿਲੌਰ ''ਚ ਚੱਪਲਾਂ ਦੀ ਦੁਕਾਨ...
ਦਿੱਲੀ ਦੀ ਸਿਆਸਤ ਨੂੰ ਜਿਸ ਪਾਰਟੀ ਨੇ ਬਦਲ ਕੇ ਰੱਖ ਦਿੱਤਾ, ਉਹ ਅੱਜ ਹੀ ਦੇ ਦਿਨ ਬਣੀ ਸੀ। ਜੀ ਹਾਂ, ਅੰਨਾ ਅੰਦੋਲਨ ਦੀ ਕੁੱਖ ’ਚੋਂ ਨਿਕਲੀ ਆਮ ਆਦਮੀ ਪਾਰਟੀ ਅੱਜ ਮਤਲਬ ਬੁੱਧਵਾਰ ਨੂੰ 2 ਸਾਲ ਦੀ ਹੋ ਗਈ ਹੈ।
ਹਵਸ ''ਚ ਅੰਨ੍ਹੇ ਪਿਓ ਵਲੋਂ ਆਪਣੀ ਹੀ ਧੀ ਨਾਲ ਲਗਾਤਾਰ ਇਕ ਸਾਲ ਤੋਂ ਬਲਾਤਕਾਰ ਕੀਤੇ ਜਾਣ ਅਤੇ ਦੋ ਵਾਰ ਅਬਾਰਸ਼ਨ ਕਰਵਾਏ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਵਾਲੀ 11ਵੀਂ ਦੀ ਵਿਦਿਆਰਥਣ ਮੰਗਲਵਾਰ ਸਵੇਰੇ...
ਅੰਮ੍ਰਿਤਸਰ ਵਿਚ ਕੂੜੇ ਨੂੰ ਲੈ ਕੇ ਹੋਏ ਵਿਵਾਦ ਨੂੰ ਲੈ ਕੇ ਨਿਗਮ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰਨ ਜਾ ਰਹੇ ਲੋਕਾਂ ਨੂੰ ਪੰਜਾਬ ਪੁਲਸ ਨੇ ਰੋਕ ਲਿਆ ''ਤੇ ਆਪਣਾ ਉਹ ਰੂਪ ਦਿਖਾਇਆ ਜਿਸ ਨੂੰ ਦੇਖ ਕੇ ਲੋਕ ਕਹਿਣਗੇ, ਪੰਜਾਬ ਪੁਲਸ ਦਾ ਸੁਭਾਅ ਤਾਂ ਬਹੁਤਾ ਹੀ ਕੱਬਾ...
Pradeep
Untitled Page
 • video
  ਵੀਡੀਓ 'ਚ ਦੇਖੋ ਗੁੱਸੇ 'ਚ ਆਈ ਭੀੜ ਵਲੋਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੁਟਾਪਾ
 • video
  ਗੁਰੂ ਨਗਰੀ 'ਚ ਡੰਪ ਦਾ ਮਾਮਲਾ ਭਖਿਆ
 • video
  ਬ੍ਰਾਜ਼ੀਲ ਦੇ ਇਸ ਲੜਕੇ ਨੇ ਬਣਾਇਆ ਸਭ ਤੋਂ ਤੇਜ਼ ਟਾਈਪਿੰਗ ਦਾ ਰਿਕਾਰਡ
 • video
  ਸਿਵਲ ਹਸਪਤਾਲ ਦੇ ਡਾਕਟਰਾਂ ਨੇ ਸਰਕਾਰੀ ਹੁਕਮਾਂ ਦਾ ਕੀਤਾ ਵਿਰੋਧ
 • video
  ਐਮ.ਸੀ. ਚੋਣਾਂ ਨੂੰ ਲੈ ਕੇ ਸਰਗਰਮ ਹੋਈ ਕਾਂਗਰਸ
 • video
  ਬੈਂਸ ਭਰਾਵਾਂ ਦੇ ਸਹੁਰੇ ਨੂੰ ਮਾਰਨ ਵਾਲਾ ਗਿਰੋਹ ਗ੍ਰਿਫਤਾਰ
 • video
  ਸਿੱਧੂ ਜੀ ਇਹ ਕੀ ਕਰ ਬੈਠੇ ਤੁਸੀਂ?
 • video
  ਪ੍ਰਸ਼ਾਸਨ ਨੂੰ ਮੂੰਹ ਤੋੜ ਜਵਾਬ ਦੇਵਾਂਗੇ- ਸਫਾਈ ਕਰਮਚਾਰੀ
Video

ਕੈਨੇਡਾ ''ਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਸ਼ਾਮ ''ਚ ਕੁਝ ਗੰਭੀਰ ਵਿਚਾਰਾਂ ''ਤੇ ਹੋਈ ਗੱਲ

ਕੈਨੇਡਾ ਦੇ ਸਰੀ ਸ਼ਹਿਰ ਨਾਲ ਲੱਗਦੇ ਡੈਲਟਾ ਨਗਰ ''ਚ ਪੰਜਾਬੀ ਭਾਸ਼ਾ ਦੇ ਦੋ ਨਾਮਵਰ ਵਿਦਵਾਨਾਂ...

ਸਰੀ ''ਚ ਪੰਜਾਬਣ ਦਾ ਕਤਲ, ਪਤੀ ਗ੍ਰਿਫਤਾਰ

ਕੈਨੇਡਾ ''ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ''ਚ ਦਿਨ-ਦਿਹਾੜੇ ਇਕ ਪੰਜਾਬੀ ਔਰਤ ਦਾ...

ਬ੍ਰਿਟਿਸ਼ ਕੋਲੰਬੀਆ ''ਚ ਪੈਦਲ ਜਾਂਦੇ ਯਾਤਰੀਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ

ਬ੍ਰਿਟਿਸ਼ ਕੋਲੰਬੀਆ ਵਿਚ ਹਾਲ ਹੀ ਵਿਚ ਇਕ ਤੁਰੇ ਜਾਂਦੇ ਵਿਅਕਤੀ ਨੂੰ ਫੇਟ ਮਾਰਨ ਦੀ ਵੀਡੀਓ...

ਸਰੀ ਦੇ ਦੋ ਪੰਜਾਬੀਆਂ ਨੇ ਪੇਸ਼ ਕੀਤੀ ਚੋਣਾਂ ਲਈ ਉਮੀਦਵਾਰੀ

ਫੈਡਰਲ ਲਿਬਰਲ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਲਈ ਸਰੀ ਦੇ ਵਕੀਲ ਰਣਦੀਪ...

ਅੱਲ੍ਹੜ ਉਮਰ ''ਚ ਲੜਕਿਆਂ ਨੂੰ ਹੁੰਦਾ ਹੈ ਮੋਟਾਪੇ ਦਾ ਖਤਰਾ

ਹਾਲ ਹੀ ''ਚ ਹੋਈ ਖੋਜ ''ਚ ਅੱਲ੍ਹੜ ਉਮਰ ''ਚ ਦੱਖਣੀ ਏਸ਼ੀਆਈ ਦੇਸ਼ਾਂ ਦੇ ਲੜਕਿਆਂ ਲਈ ਸਿਹਤ ਨਾਲ...

ਜਦੋਂ ਕੁੱਤਾ ਭੌਂਕਿਆ ਤਾਂ ਖੂੰਖਾਰ ਭਾਲੂ ਵੀ ਦੌੜਨ ਨੂੰ ਹੋ ਗਿਆ ਮਜ਼ਬੂਰ! (ਦੇਖੋ ਤਸਵੀਰਾਂ)

ਉਹ ਸਫੈਦ ਭਾਲੂ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਉਣਾ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਕੁੱਤੇ ਦੇ...

ਇਕ ਪਿਤਾ, ਜਿਸ ਦੀਆਂ ਛਾਤੀਆਂ ਤੋਂ ਉਤਰਦਾ ਹੈ ''ਮਾਂ ਦਾ ਦੁੱਧ'' (ਦੇਖੋ ਤਸਵੀਰਾਂ)

ਇਹ ਅਨੋਖਾ ਮਾਮਲਾ ਹੈ ਕੈਨੇਡਾ ਦੇ ਵਿਨੀਪੈੱਗ ਦਾ, ਜਿੱਥੇ ਇਕ ਪੁਰਸ਼ ਦੀਆਂ ਛਾਤੀਆਂ ਤੋਂ ਮਾਂ ਦਾ...

ਸਰੀ ਅਤੇ ਵੈਨਕੂਵਰ ਦੀਆਂ ਨਗਰ ਕੌਂਸਲ ਚੋਣਾਂ ''ਤੇ ਗੋਰਿਆਂ ਦਾ ਦਬਦਬਾ ਕਾਇਮ (ਦੇਖੋ ਤਸਵੀਰਾਂ)

ਕੈਨੇਡਾ ''ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ, ਐਬਟਸਫੋਰਡ ਅਤੇ ਵੈਨਕੂਵਰ ''ਚ ਨਿਗਮ...

ਖ਼ਬਰਾਂ ਜ਼ਰਾ ਹਟ ਕੇ

''ਗੁਲਾਬੀ ਪੱਗ'' ਨਾਲ ਫਿਰ ਚਰਚਾ ''ਚ ਸਤਿੰਦਰ ਸੱਤੀ

ਜਦੋਂ ਪੰਜਾਬੀ ਸੱਭਿਆਚਾਰ ਅਤੇ ਖੂਬਸੂਰਤੀ ਦੀ ਗੱਲ ਤੁਰਦੀ ਹੈ ਤਾਂ ਸਤਿੰਦਰ ਸੱਤੀ ਦਾ ਨਾਂ ਮੋਹਰੀ...

ਗਿੱਲ ਹਰਦੀਪ ਦੀ ਐਲਬਮ ''ਪੰਜਾਬ'' ਜਲਦ ਰਿਲੀਜ਼

ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ'', ''ਉਹ ਪੰਜਾਬੀ ਨਹੀਂ ਹੁੰਦਾ'', ''ਨੱਚਦੀ ਦਾ...

ਚਾਰ ਸਾਹਿਬਜ਼ਾਦੇ'' ਫਿਲਮ ਨੂੰ ਵਿੱਦਿਅਕ ਦਰਜਾ ਦੇਣ ਦੀ ਮੰਗ

ਪੰਜਾਬੀ ਕਲਚਰਲ ਕੌਂਸਲ ਨੇ ਸੂਬਾ ਸਰਕਾਰ ਨੂੰ ਲਿਖੇ ਇਕ ਪੱਤਰ ''ਚ ਅਪੀਲ ਕੀਤੀ ਹੈ ਕਿ ਪੰਜਾਬ ਦੇ...

ਸੱਚ ਹੋਣ ਜਾ ਰਿਹਾ ਹੈ ਹਨੀ ਸਿੰਘ ਦਾ ਸੁਪਨਾ! (ਦੇਖੋ ਤਸਵੀਰਾਂ)

ਯੋ ਯੋ ਹਨੀ ਸਿੰਘ ਦਾ ਸੁਪਨਾ ਆਖਿਰਕਾਰ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਹਨੀ ਸਿੰਘ ਦਾ ਸੁਪਨਾ ਹੈ...

ਦਿਲਜੀਤ ਦੋਸਾਂਝ ਦੇ ਸਿੰਗਲ ਟਰੈਕ ''ਪਟਿਆਲਾ ਪੈੱਗ'' ਦਾ ਸਰੋਤਿਆਂ ਨੂੰ ਚੜ੍ਹਿਆ ਸਰੂਰ

''''ਗਾਇਕ ਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਦੇ ਨਵੇਂ ਸਿੰਗਲ ਟਰੈਕ ''ਪਟਿਆਲਾ ਪੈੱਗ'' ਦਾ...

ਕਿਲੋ ਦੇ ਹਿਸਾਬ ਨਾਲ ਪਹਿਨਦਾ ਹਾਂ ਸੋਨਾ : ਜੈਜ਼ੀ ਬੀ

ਬਾਲੀਵੁੱਡ ਐਕਟਰਾਂ ਦੀ ਰਾਹ ''ਤੇ ਪੰਜਾਬੀ ਸਿੰਗਰ ਤੇ ਐਕਟਰਾਂ ਨੇ ਵੀ ਚੱਲਣਾ ਸ਼ੁਰੂ ਕਰ ਦਿੱਤਾ...

ਸੂਫੀ ਗਾਇਕ ਸਤਿੰਦਰ ਸਰਤਾਜ ਬਣੇ ''ਦਿ ਬਲੈਕ ਪ੍ਰਿੰਸ '' (ਦੇਖੋ ਤਸਵੀਰਾਂ)

ਸੂਫੀ ਗਾਇਕੀ ਦੇ ਵਿਚ ਇਕ ਵੱਖਰਾ ਮੁਕਾਮ ਬਣਾ ਚੁੱਕੇ ਸਤਿੰਦਰ ਸਰਤਾਜ ਛੇਤੀ ਹੀ ਇਕ ਪੰਜਾਬੀ ਫਿਲਮ...

ਇਤਿਹਾਸ ਸਿਰਜ ਰਹੀ ਹੈ ''ਚਾਰ ਸਾਹਿਬਜ਼ਾਦੇ''

ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੇ ਆਧਾਰਿਤ ਐਨੀਮੇਸ਼ਨ 3ਡੀ ਫਿਲਮ ''ਚਾਰ ਸਾਹਿਬਜ਼ਾਦੇ''...

 
 
1 ਦਸੰਬਰ ਨੂੰ ਦਿੱਲੀ ਦੇ ਪੈਟਰੋਲ ਪੰਪ ਮਾਲਕ ਕਰਨਗੇ ਹੜਤਾਲਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪ ਮਾਲਕਾਂ ਨੇ ਦਿੱਲੀ ਸਰਕਾਰ ਵੱਲੋਂ ਵਾਹਨਾਂ ’ਚ ਫਿਊਲ ਭਰਨ ਲਈ ਪੀ. ਯੂ. ਸੀ. ਪ੍ਰਮਾਣਨ ਨੂੰ ਜ਼ਰੂਰੀ ਕੀਤੇ ਜਾਣ ਦਾ ਖਿਲਾਫ 1 ਦਸੰਬਰ ਨੂੰ ਹੜਤਾਲ ਦਾ ਐਲਾਨ...
 

 
 
ਹਰੇਕ ਭੁੱਲ ਕੁਝ ਨਾ ਕੁਝ ਸਿੱਖਿਆ ਦਿੰਦੀ ਹੈ ਜੇਕਰ ਕੋਈ ਮਨੁੱਖ ਅਪਮਾਨਪੂਰਵਕ ਮੈਨੂੰ ਅੰਮ੍ਰਿਤ ਪਿਲਾਏ ਤਾਂ ਉਹ ਮੈਨੂੰ ਚੰਗਾ ਨਹੀਂ ਲੱਗਦਾ। ਇਸ ਨਾਲੋਂ ਚੰਗਾ ਹੈ ਕਿ ਉਹ ਮੈਨੂੰ ਸਨਮਾਨਪੂਰਵਕ ਜ਼ਹਿਰ ਦੇ ਦੇਵੇ ਤਾਂ ਕਿ ਮੈਂ ਮਰ ਜਾਵਾਂ।...
 

 
 
 'ਬਾਸਮਤੀ ਦੀ ਅਦਾਇਗੀ ਸਮੇਂ ਸਿਰ ਕਰਵਾਉਣ ਲਈ ਨਿਯਮ ਬਣਾਵਾਂਗੇ'ਆੜਤੀਆ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨਾਲ ਕਿਸਾਨ ਭਵਨ ਵਿਖੇ ਹੋਈ। ਜਿਸ ਵਿੱਚ ਆੜਤੀਆਂ ਵੱਲੋਂ ਬਾਸਮਤੀ ਦੀ ਅਦਾਇਗੀ ਦੇਰੀ ਨਾਲ
 

 
 
ਇੰਡੀਅਨ ਕੋਸਟ ਗਾਰਡ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾਦੇਸ਼ ਦੀ ਲੰਬੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਨਾਲ ਸਬੰਧਤ ਇੰਡੀਅਨ ਕੋਸਟ ਗਾਰਡ ਦੇ ਲਈ ਗਰੁੱਪ ਏ ਗਜ਼ਟਿਡ ਅਫਸਰ ਨਾਲ ਸਬੰਧਤ ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਚੁਣੇ ਗਏ ਉਮੀਦਵਾਰ ਨੂੰ...
 

ਖੇਡ
pic
ਆਸਟ੍ਰੇਲੀਆ ਦੇ ਬੱਲੇਬਾਜ਼ ਫਿਲਿਪ ਹਿਊਜਸ ਦੇ ਸ਼ੈਫੀਲਡ ਸ਼ੀਲਡ ਮੈਚ ''ਚ ਦੱਖਣੀ ਆਸਟ੍ਰੇਲੀਆ ਵਲੋਂ ਬੱਲੇਬਾਜ਼ੀ ਕਰਦੇ ਸਮੇਂ ਇਕ ਬਾਊਂਸਰ ਸਿਰ ''ਤੇ ਲੱਗ ਗਿਆ, ਜਿਸ ਕਾਰਨ ਉਹ ਉਸ ਦੀ ਹਾਲਤ...
 
picਫਿਟਨੈੱਸ ਨੂੰ ਲੈ ਕੇ ਕ੍ਰਿਕਟ ਆਸਟ੍ਰੇਲੀਆ ਨਾਲ ਸੰਬੰਧ ਵਿਗੜਨ ਦੀ ਕਾਗਾਰ ''ਤੇ ਪਹੁੰਚਿਆ ਜ਼ਖਮੀ ਕਪਤਾਨ ਮਾਈਕਲਕਲਾਰਕ ਭਾਰਤ ਵਿਰੁੱਧ ਪਹਿਲਾ ਟੈਸਟ ਨਹੀਂ...
 
picਨੌਜਵਾਨ ਬੱਲੇਬਾਜ਼ ਮਯੰਕ ਅਗਰਵਾਲ ਦੇ ਸੈਂਕੜੇ ਤੇ ਚੋਟੀਕ੍ਰਮ ਦੇ ਹੋਰਨਾਂ ਬੱਲੇਬਾਜ਼ਾਂ ਦੀਆਂ ਉਪਯੋਗੀ ਪਾਰੀਆਂ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਮੌਜੂਦਾ...
 
picਭਾਰਤੀ ਸਟਾਰ ਪੰਕਜ ਅਡਵਾਨੀ ਨੇ ਆਈ. ਬੀ. ਐੱਸ.ਐੱਫ. ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵਿਚ ਆਪਣੀ ਜੇਤੂ ਮੁਹਿੰਮ ਅੱਜ ਵੀ ਜਾਰੀ ਰੱਖੀ। ਪਹਿਲਾਂ ਹੀ ਨਾਕਆਊਟ ਵਿਚ...
 
 
 
pic
ਫ੍ਰੈਂਕਫਰਟ ''ਚ ਜਰਮਨ ਹੈਲਥ ਐਸੋਸੀਏਸ਼ਨ ਵਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਅੱਧੇ ਤੋਂ ਜ਼ਿਆਦਾ ਜਰਮਨ ਲੋਕ ਜ਼ਿੰਕ ਦੀ ਕਮੀ ਤੋਂ ਪੀੜਤ ਹਨ। ਜ਼ਿੰਕ ਦੀ ਕਮੀ ਨਾਲ ਜ਼ੁਕਾਮ, ਥਕਾਵਟ, ਭੁੱਖ ਨਾ ਲੱਗਣਾ, ਜ਼ਖ਼ਮਾਂ ਦਾ ਹੌਲੀ ਭਰਨਾ ਆਦਿ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ ਅਤੇ ਜੇਕਰ ਇਨ੍ਹਾਂ ਸਮੱਸਿਆਵਾਂ
 

 
 
 
'ਕੇਂਦਰ ਸਰਕਾਰ ਦੇ ਮੁਲਾਜ਼ਮਾਂ ਉਤੇ' ਕੱਸ ਹੋਣ ਲੱਗਾ 'ਸਮੇਂ ਦੀ ਪਾਬੰਦੀ ਦਾ ਸ਼ਿਕੰਜਾ'
ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਹੀ ਸਮੇਂ ਅੰਦਰ ਕੁਝ ਚੰਗੇ ਹੁਕਮ ਜਾਰੀ ਕੀਤੇ। ਇਨ੍ਹਾਂ ''ਚ ਮੰਤਰੀਆਂ ਨੂੰ ਆਪਣੇ ਮੰਤਰਾਲੇ ''ਚ...
'ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ'
ਅੱਜ ਜਿਥੇ ਹਰ ਪਾਸੇ ਸੁਆਰਥ ਦਾ ਬੋਲਬਾਲਾ ਹੈ ਅਤੇ ਲੋਕ ਕਿਸੇ ਦੁਖਿਆਰੇ ਨੂੰ ਦੇਖ ਕੇ ਮੂੰਹ ਦੂਜੇ ਪਾਸੇ ਫੇਰ ਕੇ ਨਿਕਲ ਜਾਂਦੇ ਹਨ, ਉਥੇ ਹੀ ਅਜਿਹੇ ਲੋਕ ਵੀ ਹਨ, ਜਿਹੜੇ ਨਾ...
 
 
ਬੰਗਲਾਦੇਸ਼ 'ਚ ਨਹੀਂ ਰਹੀ ਪਹਿਲਾਂ ਵਰਗੀ 'ਗਤੀਸ਼ੀਲਤਾ'
ਮੈਂ ਜਦੋਂ ਵੀ ਬੰਗਲਾਦੇਸ਼ ਵਾਪਿਸ ਆਉਂਦਾ ਹਾਂ, ਇਹੋ ਦੇਖਦਾ ਹਾਂ ਕਿ ਕੋਈ ਨਾ ਕੋਈ ਸੰਸਥਾ ਡੁੱਬ ਚੁੱਕੀ ਹੁੰਦੀ ਹੈ। ਪਿਛਲੀ ਵਾਰੀ ਸੰਸਦ ਦੀ ਇਹ ਹਾਲਤ ਦਿਖਾਈ ਦਿੱਤੀ ਸੀ ਤੇ...
ਮੁਲਾਇਮ ਸਿੰਘ ਦਾ 'ਰਾਜਸ਼ਾਹੀ-ਸ਼ਹਿਨਸ਼ਾਹੀ ਪ੍ਰੇਮ'
ਮੁਲਾਇਮ ਸਿੰਘ ਯਾਦਵ ਦਾ ਇਹ ਕਿਹੋ ਜਿਹਾ ਸਮਾਜਵਾਦੀ ਦਰਸ਼ਨ ਹੈ, ਜਿਸ ਤੋਂ ਰਾਜਸ਼ਾਹੀ-ਸ਼ਹਿਨਸ਼ਾਹੀ ਰੁਝਾਨ ਨਜ਼ਰ ਆਉਂਦਾ ਹੈ। ਲੋਕਤੰਤਰ ''ਚ ਰਾਜਸ਼ਾਹੀ-ਸ਼ਹਿਨਸ਼ਾਹੀ ਠਾਠ-ਬਾਠ ਤੇ...
ਵਪਾਰ
pic
ਬਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਵਧਾਏ ਜਾਣ ਦੇ ਕਾਰਨ ਅੰਤਰ ਬੈਂਕਿੰਗ ਵਿਦੇਸ਼ੀ ਮੁਦਰਾ ਬਾਜਾਰ ਵਿਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਡਾਲਰ ਦੇ ਮੁਕਾਬਲੇ...
 
picਸੰਸਾਰਕ ਬਾਜ਼ਾਰ 'ਚ ਰਲੇ-ਮਿਲੇ ਰੁਖ ਦੇ ਵਿਚਾਲੇ ਮਹੀਨੇ ਦੇ ਅੰਤ 'ਚ ਡੇਰੀਵੇਟਿਵ ਸੌਦਿਆਂ ਦੇ ਨਿਪਟਾਣ ਦੇ ਮੱਦੇਨਜ਼ਰ ਕਾਰੋਬਾਰੀਆਂ ਵੱਲੋਂ ਆਪਣਾ ਸਟਾਕ ਘਟਾਏ...